ਬੱਿਚਆ ਂ ਨਾਲ ਪਤ ੀਕੂਲ ਬਾਲਪਨ ਦੀਆ ਂ ਘਟਨਾਵਾ ਅਤ ਸੰਬੰਿਧਜੀਵਨ ਦੇ ਪੋਗਰਾਮ ਸaੀਨਰ
(Pediatric ACEs and Relevant Life Events Screener) (PEARLS) ਨੌ ਦੇਖਭਾਲਕਰਤਾ ਿਰਪੋਰਟ
(Teen Caregiver Report)
Teen (Parent/Caregiver Report) – Identified
ਦੇਖਭਾਲਕਰਤਾ ਦੁਆਰ ਪੂਰੇ ਕੀਤੇ ਜਾਣ ਲਈ
ਅੱਜ ਦੀ ਤਾਰੀਖ਼:
ਬੱਚੇ ਦਾ ਨਾਮ: ਜਨਮ ਦੀ ਤਾਰੀਖ਼:
ਤੁਹਾਡਾ ਨਾਮ: ਬੱਚੇ ਨਾਲ ਸਬੰਧ:
ਬਹੁਤ ਸਾਰੇ ਪਿਰਵਾਰ ਤਣਾਉਪੂਰਨ ਜੀਵਨ ਦੀਆਂ ਘਟਨਾਵਾ ਦਾ ਤਜਰਬਾ ਕਰਦੇ ਹਨ ਸਮe ਦੇ ਨਾਲ-ਨਾਲ ਇਹ ਨੁ ਤੁਹਾਡੇ ਬੱਚੇ ਦੀ ਿਸਹਤ ਅਤ
ਤੰਦਰੁਸਤੀ ' ਅਸਰ ਪਾ ਸਕਦੇ ਹਨ ਅਸd ਤੁਹਾਡੇ ਬੱਚੇ ਬਾਰ ਤੁਹਾਡੇ ਸਵਾਲ ਪੁੱਛਣਾ ਚਾਹੰੁਦੇ ਹਾ ਤਾਂ ਜੋ ਅਸd ਉਨb c ਿਜੰਨਾ ਸੰਭਵ ਹੋ ਸਕੇ ਤੰਦਰੁਸਤ
ਰਿਹਣ ਿਵਚ ਮਦਦ ਕਰ ਸਕੀਏ
ਤੁਹਾਡੇ ਬੱਚੇ ਦੇ ਨਮ ਦੇ ਵੇਲੇ ਲੈਕੇ ਿਕਸੇ ਵੀ ਸਮe ,
ਕੀ ਤੁਹਾਡਾ ਬੱਚੇ ਨੇ ਠਲੇ ਤਜਰਬ ਹੁੰਦ ਹੋਏ ਵੇਖੇ ਹਨ ਜਾ ਉਹ ਉਨb ਦੇ ਹੋਣ ਵੇਲੇ ਮੌਜੂਦ ਿਰਹਾ ਹੈ?
ਿਕਰਪਾ ਰਕੇ ਅਤੀ ਿਵੱ ਹੋਏ ਅਤੇ ਮੌਜੂਦਾ ਤਜਰਿਬਆ c ਸ਼ਾਮਲ ਕਰੋ। ਿਕਰਪਾ ਕਰਕੇ ਿਧਆਨ ਿਦਓ, ਕੁਝ ਸਵਾਲਾ ਿਵੱਚ ਇੱਕ ਵੱਧ ਿਹੱਸੇਜਾ ਨਾਲ ਵੱਖ
ਕੀ ਗਏ ਹਨ ਜੇ ਉਸ ਸਵਾਲ ਦੇ ਿਕਸੇ ਵੀ ਿਹੱਸੇ ਦਾ ਜਵਾਬਹਾ ਹੈ, ਤਾ ਉਸ ਪੂਰ ਸਵਾਲ ਦਾ ਜਵਾਬਹਾ ਹੈ
f
m
ਭਾਗ 1 ਿਜੱਥੇ ਲਾਗੂ ਹੋਏ nਥੇ "ਹਾ" ਤੇ ਸਹੀ ਲਗਾਓ
ਕੀ ਤੁਹਾਡਾ ਬੱਚ ਕਦੀ ਵੀ ਿਕਸੇ ਅਿਜਹੇ ਮਾ-ਿਪਉ/ਦੇਖਭਾਲਕਰਤਾ ਨਾਲ ਿਰਹਾ ਹੈ ਲh / ਕੈ ਿਵੱਚ ਿਰਹਾ ਹੈ?
ਹਾਂ ਹj
ਕੀ ਤੁਹਾi ਲਗਦਾ ਹੈ ਿਕ ਤੁਹਾਡੇ ਬੱਚੇ ਨੇ ਅਸਮਰੱਿਥਤ, ਿਨh ਿਪਆਰ ਦੇ ਅਤੇ/ਜਾ ਅਸੁਰੱਿਖਅਤ ਮਿਹਸੂਸ ਕੀਤਾ ਹੈ?
ਹਾਂ ਨਹj
ਕੀ ਤੁਹਾਡਾ ਬੱਚ ਕਦ ਵੀ ਿਕਸੇ ਅਿਜਹੇ ਮਾ- ਿਪਉ/ਦੇਖਭਾਲਕਰਤਾ ਨਾਲ ਿਰਹਾ ਹੈ ਿਜਸi ਮਾਨਸਕ ਿਸਹਤ ਸਮੱਿਸਆਵਾ ਂ ਸਨ? (ਉਦਾਹਰਨ ਲਈ ਿਡਪਰੈਸ਼ਨ, ਸਿਕਜ਼ੌਫgੇਨੀਆ,
ਬਾਈਪੋਲਰ ਿਡਸਆਰਡਰ, PTSD, ਜਾ ਕੋ ਬੇਚੈਨੀ ਵਾਲਾ ਿਵਕਾਰ)
ਹਾਂ ਨਹj
ਕੀ ਕਦੀ ਿਕਸੇ ਮਾ- ਿਪਉ/ਦੇਖਭਾਲਕਰਤਾ ਨੇ ਤੁਹਾਡੇ ਬੱਚ i ਬੇਜ਼ੱਤ, ਅਪਮਾਿਨਤ ਕੀਤਾ, ਜਾ ਨੀਚਾ ਿਵਖਾਇਆ ਹੈ?
ਹਾਂ ਨਹj
ਕੀ ਬੱਚੇ ਦੇ ਜਨਮ ਦੇਣ ਵਾਲ ਮਾਿਪਆ ਜਾ ਿਕਸੇ ਵੀ ਦੇਖਭਾਲਕਰਤਾ i ਕਦ ਵੀ ਬਹੁਤ ਿਜ਼ਆਦਾ ਸ਼ਰਾਬ ਪੀਣ, ੜਕਾਂ ਿਮਲਣ ਵਾਲੇ ੀਲੇ ਪਦਾਰਥ ਲੈ ਜਾ ਤਜਵੀਜ਼
ਵਾਲੀਆਂ ਦਵਾਈਆਂ ਦੀ ਵਰਤm ਕਰਨ ਬਾਰੇ ਕੋ ਸਮੱਿਸਆ ਸੀ ਜਾ ਇਸ ਲੇ ਹੈ?
ਹਾਂ ਨਹj
ਕੀ ਤੁਹਾਡੇ ਬੱਚੇ ਦੀਦੀ ਵੀ ਿਕਸੇ ਦੇਖਭਾਲਕਰਤਾ ਦੁਆਰਾ nਿਚਤ ਦੇਖਭਾਲ ਿਵੱਚ ਕਮੀ ਕੀਤੀ ਗਈ ਸੀ (ਉਦਾਹਰਨ ਲਈ, ਅਸੁਰੱਿਖਅਤ ਸਿਥਤੀਆ ਰੱਿਖਆ ਨਹj ਕੀਤੀ
ਗਈ, ਜਾ ਿਬਮਾਰ ਹੋਣ ਜਾ ਸੱਟ ਲਗਣ ਦੇਖਭਾਲ ਨਹj ਕੀਤੀ ਗਈ ਤਾਂ ਵੀ ਜਦ m ਿਕ ਸੰਸਾਧਨ ਮੌਜੂਦ ਸਨ)?
m
ਹਾਂ ਨਹj
ਕੀ ਤੁਹਾਡੇ ਬੱਚੇ ਨੇ ਕਦੇ ਿਕਸੇ ਮਾ- ਿਪਉ/ਦੇਖਭਾਲਕਰਤਾ i ਵੇਿਖਆ ਜਾ ਸੁਿਣਆ ਹੈ, ਿਜਸ ' ਿਕਸੇ ਹੋਰ ਬਾਲਗ ਦੁਆਰਾ ਿਚਚਲਾਇਆ ਗੁਆ, ਗਾਲੀ-ਲੌ ਕੀਤੀ ਗਈ,
ਅਪਮਾਿਨਤ ਕੀਤਾ ਜਾ ੇਇੱਜ਼ਤ ਕੀਤਾ ਿਗਆ ਹੋਵੇ? ਜਾ ਕੀ ਤੁਹਾਡੇ ਬੱਚੇ ਨੇ ਕਦ ਵੀ ਮਾ- ਿਪਉ/ਦੇਖਭਾਲਕਰਤਾ i ਵੇਿਖਆ ਜਾ ਸੁਿਣਆ ਹੈ, ਿਜਸ ' ਿਕਸੇ ਹੋਬਾਲਗ ਦੁਆਰਾ
ਥੱਪੜ ਮਾਿਰਆ, ਮੁੱਕੇਬਾਜੀ ਕੀਤੀ ਗਈ, ਮਾਰ-ਪੀਟ ਕੀਤੀ ਗਈ ਜਾ ਹਿਥਆ ਦੁਆਰਾ ਹਮਲਾ ਕੀਤਾ ਿਗਆ ਹੋਵੇ?
ਹਾਂ ਨਹj
ਕੀ ਤੁਹਾਡੇ ਘਰ ਿਵੱਚ ਿਕਸੇ ਵੀ ਬਾਲਗ ਨੇ ਅਕਸਰ ਜਾ ਬਹੁਤ ਵਾਰੀ ੁਹਾਡੇ ਬੱਚੇ i ਧੱਕਾ ਿਦੱਤਾ, ਝਪਟ ਕੇ ਪਕਿੜਆ, ਥੱਪੜ ਮਾਿਰਆ ਜਾ ਉਸ ' ਕੁਝ ਸੱਿਟਆ ਹੈ? ਜਾ
ਕੀ ਤੁਹਾਡੇ ਪਿਰਵਾਰ ਦੇ ਿਕਸੇ ਬਾਲਗ ਿਵਅਕਤੀ ਨੇ ਤੁਹਾਡੇ ਬੱਚੇ i ੰਨੀ ਜ਼ੋਰ ਦੀ ਮਾਿਰਆ ਹੈ ਿਕ ਤੁਹਾਡੇ ਬੱਚੇ i ਿਨਸ਼ਾਨ ਗਏ ਜਾ ਉਸ i ਸੱਟ ਲਗੀ ਸੀ? ਜਾ
ਕੀ ਪਿਰਵਾਰ ਿਵੱਚ ਿਕਸੇ ਵੀ ਬਾਲਗ ਨੇ ਕਦੇ ਤੁਹਾਡ ਬੱਚੇ i ਧਮਕਾਇਆ ਹੈ ਜਾ ਉਸ ਨਾਲ ਅਿਜਹਾ ਕੰ ਕੀਤਾ ਹੈ ਿਜਸ ਨਾਲ ਤੁਹਾਡੇ ਬੱਚੇ i ਇਹ ਡਰ ਬੈਠ ਿਗਆ ਹੋਵੇ ਿਕ
ਉਸi ਸੱਟ ਲਗ ਸਕਦੀ ਹੈ?
ਹਾਂ ਨਹj
ਕੀ ਤੁਹਾਡੇ ਬੱਚੇ ਦਾ ਕਦੀ ਵੀ ਕੋ ਿਜਨਸੀ ਸ਼ੋਸ਼ਣ ਹੋਇਆ ਹੈ? ਿਮਸਾਲ ਵਜm, ਿਕਸੇ ਨੇ ਤੁਹਾਡੇ ਬੱਚੇ i ਛੋਿਹ ਜਾ ਤੁਹਾਡੇ ੱਚੇ i ਿਕਹਾ ਿਕ ਉਸ ਿਵਅਕਤੀ i ਅਿਜਹੇ ਤਰੀਕੇ
ਨਾਲ ਛੂਹੇ ਅਣਚਾਿਹਆ ਸੀ, ਜਾ ਤੁਹਾਡ ਬੱਚੇ i ਬੇਆਰਾਮੀ ਮਿਹਸੂਸ ਹੋਈ, ਜਾ ਿਕਸੇ ਨੇ ਕਦ ਵੀ ਤੁਹਾਡੇ ਬੱਚ ਨਾਲ ਮੌਿਖਕ, ਐਨਲ, ਜਾ ਯੋਨੀ ਿਵੱਚ ਸੈਕਸ ਕਰਨ ਦੀ
ਕੋਿਸ਼ਸ ਕੀਤੀ ਹੋਵੇ ਜਾ ਅਸਲ ਿਵੱਚ ਸੈਕਸ ਕੀਤਾ ਹੋਵੇ?
ਹਾਂ ਨਹj
ਕੀ ਕਦੀ ਵੀ ਬੱਚੇ ਦੇ ਦੇਖਭਾਲਕਰਤਾ(ਵਾ) ਦੇ ਿਰਸ਼ਤੇ ਦੀ ਸਿਥਤੀ ਿਵੱਚ ਮਹੱਤਵਪੂਰਨ ਤਬਦੀਲੀਆ ਹੋਈਆਂ ਹਨ? ਿਮਸਾਲ ਵਜm ਇੱਕ ਮਾ- ਿਪਉ/ੇਖਭਾਲਕਰਤਾ ਨੇ ਤਲਾਕ ਲੈ
ਿਲਆ ਜਾ ਵੱਖ ਹੋ ਗਏ, ਜਾ ਕੋ ਰੋਮਾਿਂ ਟਕ ਸਾਥੀ ਨਾਲ ਰਿਹਣ ਲਈ ਆ ਿਗਆ/ਗਈ ਜਾ ਵੱਖ ਹੋ ਿਗਆ/ਗਈ?
ਹਾਂ ਨਹj
ਤੁਸd ਭਾਗ 1 ਿਵੱਚ ਿਕੰਨ ਸਵਾਲਾ ਂ ਦਾ ਜਵਾਬ ਹਾ ਿਵੱਚ ਿਦੱਤਾ ਸੀ?
ਬਾਕੀ ਦੀ ਪਸ਼ਨਾਵਲੀ ਲਈ ਿਕਰਪਾ ਕਰਕੇ ਦੂਜੇ ਪਾਸੇ ਵੱਲ ਜਾਰੀ ਰੱਖੋ।
Punjabi 2020
f
ਭਾਗ 2 ਿਜੱਥੇ ਲਾਗੂ ਹੋਏ nਥੇ "ਹਾ" ਤੇ ਸਹੀ ਲਗਾਓ ਹj
ਕੀ ਤੁਹਾਡੇ ਬੱਚੇ ਨੇ ਕਦੇ ਤੁਹਾਡ ਗੁਆਂਢ, ਸਮੂਦਾਇ ਜਾ ਸਕੂਲ ਿਵਚ ਿਹੰਸਾ ਦਾ ਿਸ਼ਕਾਰ ਹੁੰਦੇ ਹੋਏ ਵੇਿਖਆ, ਸੁਿਣਆ, ਜਾ ਉਸ ਦਾ ਿਸ਼ਕਾਰ ਹੋਇਆ ਹੈ? (ਿਮਸਾਲ ਵਜੋ, ਡਰਾਉਣਾ-
ਧਮਕਾਉਣਾ, ਹਮਲਾ ਕਰਨਾ ਜਾ ਹੋਰ ਿਹੰਸਕ ਕਾਰਵਾਈਆਂ, ਯੁੱਧ ਜਾ ਅੱਤਵਾਦ)
ਹਾਂ ਨਹj
ਕੀ ਤੁਹਾਡੇ ਬੱਚੇ ਨਾਲ ਭੇਦਭਾਵ ਕੀਤਾ ਿਗਆ ਹੈ (ਿਮਸਾਲ ਵਜm ਨh ਦੀ ਜਾਤ, ਪਜਾਤੀ, ਿਲੰ ਪਛਾਣ, ਿਜਨਸੀ ਰੁਝਾਣ, ਧਰਮ, ਿਸੱਖਣ ਦੇ ਮਤਭੇਦਾ, ਜਾ ਅਪਾਹਜ ਹੋਣ ਕਾਰ
ਭੇਦਭਾਵ ਕੀਤੀ ਿਗਆ ਜਾ ਨੀਚਾ ਮਿਹਸੂਸ ਕਰਵਾਇਆ ਿਗਆ ਜਾ ਬਾਹਰ ਰੱਿਖਆ ਿਗਆ ਹੋਵੇ)?
ਹਾਂ ਨਹj
m
ਕੀ ਤੁਹਾਡੇ ਬੱਚੇ i ਕਦੇ ਿਰਹਾਇਸ਼ ਪਾਪਤ ਕਰਨ ਿਵੱਚ ਕੋ ਸਮੱਿਸਆਵਾ ਹੋਈਆਂ ਹਨ (ਿਮਸਾਲ ਵਜm ਬੇਘ ਹੋਣ, ਰਿਹਣ ਲਈ ਸਥਾਈ ਜਗਾ ਨਾ ਹੋਣੀ, ਛੇ ਮਹੀਿਨਆਂ ਦੀ
ਿਮਆਦ ਿਵੱਚ ਦੋ ਵੱਧ ਵਾਰ ਘਰ ਬਦਲਣਾ, ਬੇਦਖ਼ਲੀ ਜਾ ੋਰਕਲਜ਼ਰ ਦਾ ਸਾਹਮਣਾ ਕੀਤਾ, ਜਾ ਕਈ ਪਿਰਵਾਰਾ ਜਾ ਪਿਰਵਾਰ ਦੇ ਮlਬਰਾਂ ਨਾਲ ਰਿਹਣਾ ਿਪਆ)?
ਹਾਂ ਨਹj
ਕੀ ਤੁਹਾi ਕਦੀ ਿਚੰਤਾ ਹੋਈ ਹੈ ਿਕ ਤੁਹਾਡੇ ਬੱਚੇ ਕੋ ਾਣ ਲਈ ਬਥੇਰੀ ਮਾਤਰਾ ਿਵੱਚ ਭੋਜਨ ਹj ਹੈ ਜਾ ਿਕ ਤੁਹਾਡੇ ਬੱਚੇ ਕੋ ਖਾਣਾ ਖਤਮ ਹੋ ਜਾਏਗਾ ਇਸ ਪਿਹਲਾ ਂ ਿਕ ਉਹ
ਹੋਰ ਭੋਜਨ ਖਰੀਦ ਕੇ?
m
ਹਾਂ ਨਹj
ਕੀ ਤੁਹਾਡੇ ਬੱਚੇ i ੋਸਟਰ ਕੇ, ਜਾ ਮੀਗੇਸ਼ਨ ਕਰਕੇ ਉਸਦੇ ਮਾਂ-ਿਪਉ ਜਾ ਦੇਖਭਾਲਕਰਤਾ ਕਦੇ ਵੀ ਵੱਖ ਕੀਤਾ ਿਗਆ ਹੈ? m
ਹਾਂ ਨਹj
ਕੀ ਤੁਹਾਡਾ ਬੱਚ ਕਦ ਵੀ ਅਿਜਹੇ ਮਾ-ਿਪਉ/ਦੇਖਭਾਲਕਰਤਾ ਨਾਲ ਿਰਹਾ ਹੈ ਿਜਸi ਗੰਭੀਰ ਸਰੀਰਕ ਿਬਮਾਰੀ ਜਾ ਿਵਕਲਾਂਗਤਾ ਸੀ?
ਹਾਂ ਨਹj
ਕੀ ਤੁਹਾਡਾ ਬੱਚ ਕਦ ਵੀ ਿਕਸੇ ਮਾਂ-ਿਪਉ ਜਾ ਦੇਖਭਾਲਕਰਤਾ ਨਾਲ ਿਰਹਾ ਹੈ ਿਜਸਦੀ ਮੌਤ ਹੋ ਗਈ ਸੀ?
ਹਾਂ ਨਹj
ਕੀ ਤੁਹਾਡੇ ਬੱਚੇ i ਕਦੀ ਵੀ ਿਹਰਾਸਤ ਿਵੱਚ ਰੱਿਖਆ ਿਗਆ, ਿਗਰਫ਼ਤਾਰ ਕੀਤਾ ਿਗਆ ਜਾ ਕੈ ਿਵੱਚ ਰੱਿਖਆ ਿਗਆ ਹੈ?
ਹਾਂ ਨਹj
ਕੀ ਤੁਹਾਡੇ ਬੱਚੇ ਨੇ ਕਦੇ ਵੀ ਰੋਮਾਿਂ ਟਕ ਸਾਥੀ (ਿਜਵk ਿਕ ਬੁਆਏਫਡ ਜਾ ਪੇਿਮਕਾ) ਵਲm ਮੌਿਖਕ ਜਾ ਸਰੀਰਕ ਸ਼ੋਸ਼ਣ ਜਾ ਧਮਿਕਆਂ ਦਾ ਅਨੁ ਕੀਤਾ ਹੈ? gl
ਹਾਂ ਨਹj
ਤੁਸd ਭਾਗ 2 ਿਵੱਚ ਿਕੰਨ ਸਵਾਲਾ ਂ ਦਾ ਜਵਾਬ ਹਾ ਿਵੱਚ ਿਦੱਤਾ ਸੀ?
Teen (Parent/Caregiver Report) Identified
Punjabi 2020