ਬੱਿਚਆ ਂ ਨਾਲ ਪਤ ੀਕੂਲ ਬਾਲਪਨ ਦੀਆ ਂ ਘਟਨਾਵਾ ਂ ਅਤ ਸੰਬੰਿਧਤ ਜੀਵਨ ਦੇ ਪੋਗਰਾਮ ਸaੀਨਰ
(Pediatric ACEs and Relevant Life Events Screener) (PEARLS) – ਬੱਚਾ (Child)
Child (Parent/Caregiver Report) – Deidentified
ਦੇਖਭਾਲਕਰਤਾ ਦੁਆਰਾ ਪੂਰੇ ਕੀਤੇ ਜਾਣ ਲਈ
ਅੱਜ ਦੀ ਤਾਰੀਖ਼:
ਬੱਚੇ ਦਾ ਨਾਮ: ਜਨਮ ਦੀ ਤਾ
ਰੀਖ਼:
ਤੁਹਾਡਾ ਨਾਮ: ਬੱਚੇ ਨਾਲ ਸਬੰਧ:
ਬਹਤੁ ਸਾਰੇ ਪਿਰਵਾਰ ਤਣਾਉਪੂਰਨ ਜੀਵਨ ਦੀਆ ਂ ਘਟਨਾਵਾ ਂ ਦਾ ਤਜਰਬਾ ਕਰਦੇ ਹਨ। ਸਮe ਦੇ ਨਾਲ-ਨਾਲ ਇਹ ਅਨੁਭਵ ਤੁਹਾਡੇ ਬੱਚੇ ਦੀ ਿਸਹਤ ਅਤ
ਤੰਦਰੁਸਤੀ 'ਤ ਅਸਰ ਪਾ ਸਕਦੇ ਹਨ। ਅਸd ਤੁਹਾਡੇ ਬੱਚੇ ਬਾਰ ੇ ਤੁਹਾਡੇ ਤ ਸਵਾਲ ਪੁੱਛਣਾ ਚਾਹੰੁਦੇ ਹਾ ਂ ਤਾਂ ਜੋ ਅਸd ਉਨbਾਂ c ਿਜੰਨਾ ਸੰਭਵ ਹੋ ਸਕੇ ਤੰਦਰੁਸਤ
ਰਿਹਣ ਿਵਚ ਮਦਦ ਕਰ ਸਕੀਏ। ਤੁਹਾਡ ੇ ਬੱਚੇ ਦੇ ਜਨਮ ਦੇ ਵੇਲੇ ਤ ਲੈਕੇ ਿਕਸੇ ਵੀ ਸਮe ਤ, ਕੀ ਤੁਹਾਡਾ ਬੱਚੇ ਨੇ ਹੇਠਲੇ ਤਜਰਬ ਹੁੰਦੇ ਹੋਏ ਵੇਖੇ ਹਨ ਜਾ ਉਹ
ਉਨbਾਂ ਦੇ ਹੋਣ ਵੇਲੇ ਮੌਜੂਦ ਿਰਹਾ ਹੈ? ਿਕਰਪਾ ਕਰਕੇ ਅਤੀਤ ਿਵੱਚ ਹੋਏ ਅਤ ਮੌਜੂਦਾ ਤਜਰਿਬਆ c ਸ਼ਾਮਲ ਕਰੋ। ਿਕਰਪਾ ਕਰਕੇ ਿਧਆਨ ਿਦਓ, ਕੁਝ ਸਵਾਲਾ ਂ
ਿਵੱਚ ਇੱਕ ਤ ਵੱਧ ਿਹੱਸੇ “ਜਾ”ਂ ਨਾਲ ਵੱਖ ਕੀਤ ੇ ਗਏ ਹਨ। ਜੇ ਉਸ ਸਵਾਲ ਦੇ ਿਕਸੇ ਵੀ ਿਹੱਸੇ ਦਾ ਜਵਾਬ “ਹਾ”ਂ ਹੈ, ਤਾ ਂ ਉਸ ਪੂਰ ਸਵਾਲ ਦਾ ਜਵਾਬ “ਹਾ”ਂ ਹੈ।
ੇ
ੇ f
f ੇ ੇ ਂ
ੇ ਂ
m ੇ
ਭਾਗ 1
ਕੀ ਤੁਹਾਡਾ ਬੱਚਾ ਕਦੀ ਵੀ ਿਕਸੇ ਅਿਜਹੇ ਮਾਂ-ਿਪਉ/ਦੇਖਭਾਲਕਰਤਾ ਨਾਲ ਿਰਹਾ ਹੈ ਜੋ ਜੇਲh / ਕੈਦ ਿਵੱਚ ਿਰਹਾ ਹੈ?
ਕੀ ਤੁਹਾj ਲਗਦਾ ਹੈ ਿਕ ਤੁਹਾਡੇ ਬੱਚੇ ਨੇ ਅਸਮਰੱਿਥਤ, ਿਬਨhਾਂ ਿਪਆਰ ਦੇ ਅਤ/ਜਾ ਂ ਅਸੁਰੱਿਖਅਤ ਮਿਹਸੂਸ ਕੀਤਾ ਹੈ?
ਕੀ ਤੁਹਾਡਾ ਬੱਚਾ ਕਦ ੇ ਵੀ ਿਕਸੇ ਅਿਜਹੇ ਮਾ-ਂ ਿਪਉ/ਦੇਖਭਾਲਕਰਤਾ ਨਾਲ ਿਰਹਾ ਹੈ ਿਜਸj ਮਾਨਸਕ ਿਸਹਤ ਸਮੱਿਸਆਵਾ ਂ ਸਨ? (ਉਦਾਹਰਨ ਲਈ ਿਡਪਰੈਸ਼ਨ, ਸਿਕਜ਼ੌਫgੇਨੀਆ, ਬਾਈਪੋਲਰ
ਿਡਸਆਰਡਰ, PTSD, ਜਾ ਂ ਕੋਈ ਬੇਚੈਨੀ ਵਾਲਾ ਿਵਕਾਰ)
ਕੀ ਕਦੀ ਿਕਸੇ ਮਾ-ਂ ਿਪਉ/ਦੇਖਭਾਲਕਰਤਾ ਨੇ ਤੁਹਾਡੇ ਬੱਚੇ j ਬੇਜ਼ੱਤ, ਅਪਮਾਿਨਤ ਕੀਤਾ, ਜਾ ਂ ਨੀਚਾ ਿਵਖਾਇਆ ਹੈ?
ੇਕੀ ਬੱਚੇ ਦੇ ਜਨਮ ਦੇਣ ਵਾਲੇ ਮਾਿਪਆ ਂ ਜਾ ਂ ਿਕਸੇ ਵੀ ਦੇਖਭਾਲਕਰਤਾ j ਕਦ ੇ ਵੀ ਬਹੁਤ ਿਜ਼ਆਦਾ ਸ਼ਰਾਬ ਪੀਣ, ਸੜਕਾਂ ਤ ਿਮਲਣ ਵਾਲੇ ਨਸ਼ੀਲੇ ਪਦਾਰਥ ਲੈਣ ਜਾ ਂ ਤਜਵੀਜ਼ ਵਾਲੀਆ ਂ ਦਵਾਈਆਂ
ਦੀ ਵਰਤm ਕਰਨ ਬਾਰੇ ਕੋਈ ਸਮੱਿਸਆ ਸੀ ਜਾ ਂ ਇਸ ਵੇਲੇ ਹੈ?
ਕੀ ਤੁਹਾਡੇ ਬੱਚੇ ਦੀ ਕਦੀ ਵੀ ਿਕਸੇ ਦੇਖਭਾਲਕਰਤਾ ਦੁਆਰਾ nਿਚਤ ਦੇਖਭਾਲ ਿਵੱਚ ਕਮੀ ਕੀਤੀ ਗਈ ਸੀ (ਉਦਾਹਰਨ ਲਈ, ਅਸੁਰੱਿਖਅਤ ਸਿਥਤੀਆ ਂ ਤ ਰੱਿਖਆ ਨਹk ਕੀਤੀ ਗਈ, ਜਾ ਂ
ਿਬਮਾਰ ਹੋਣ ਜਾ ਂ ਸੱਟ ਲਗਣ ਤ ਦੇਖਭਾਲ ਨਹk ਕੀਤੀ ਗਈ ਤਾਂ ਵੀ ਜਦ m ਿਕ ਸੰਸਾਧਨ ਮੌਜੂਦ ਸਨ)?
m
ੇ
ੇ ੇ
ਕੀ ਤੁਹਾਡੇ ਬੱਚੇ ਨੇ ਕਦੇ ਿਕਸੇ ਮਾ-ਂ ਿਪਉ/ਦੇਖਭਾਲਕਰਤਾ j ਵੇਿਖਆ ਜਾ ਂ ਸੁਿਣਆ ਹੈ, ਿਜਸ 'ਤ ਿਕਸੇ ਹੋਰ ਬਾਲਗ ਦੁਆਰਾ ਿਚਚਲਾਇਆ ਗੁਆ, ਗਾਲੀ-ਗਲੌਜ਼ ਕੀਤੀ ਗਈ, ਅਪਮਾਿਨਤ ਕੀਤਾ
ਜਾ ਬਂ ੇਇੱਜ਼ਤ ਕੀਤਾ ਿਗਆ ਹੋਵੇ? ਜਾ ਂ ਕੀ ਤੁਹਾਡੇ ਬੱਚੇ ਨੇ ਕਦੇ ਵੀ ਮਾਂ-ਿਪਉ/ਦੇਖਭਾਲਕਰਤਾ j ਵੇਿਖਆ ਜਾ ਂ ਸੁਿਣਆ ਹੈ, ਿਜਸ 'ਤ ਿਕਸੇ ਹੋਰ ਬਾਲਗ ਦੁਆਰਾ ਥੱਪੜ ਮਾਿਰਆ, ਮੁੱਕਬਾਜੀ ਕੀਤੀ
ਗਈ, ਮਾਰ-ਪੀਟ ਕੀਤੀ ਗਈ ਜਾ ਂ ਹਿਥਆਰ ਦੁਆਰਾ ਹਮਲਾ ਕੀਤਾ ਿਗਆ ਹੋਵੇ?
ਕੀ ਤੁਹਾਡੇ ਘਰ ਿਵੱਚ ਿਕਸੇ ਵੀ ਬਾਲਗ ਨੇ ਅਕਸਰ ਜਾ ਂ ਬਹੁਤ ਵਾਰੀ ਤੁਹਾਡੇ ਬੱਚੇ j ਧੱਕਾ ਿਦੱਤਾ, ਝਪਟ ਕੇ ਪਕਿੜਆ, ਥੱਪੜ ਮਾਿਰਆ ਜਾ ਂ ਉਸ 'ਤ ਕੁਝ ਸੱਿਟਆ ਹੈ? ਜਾ ਂ ਕੀ ਤੁਹਾਡੇ ਪਿਰਵਾਰ
ਦੇ ਿਕਸੇ ਬਾਲਗ ਿਵਅਕਤੀ ਨੇ ਤੁਹਾਡੇ ਬੱਚੇ j ਇੰਨੀ ਜ਼ੋਰ ਦੀ ਮਾਿਰਆ ਹੈ ਿਕ ਤੁਹਾਡੇ ਬੱਚੇ j ਿਨਸ਼ਾਨ ਪ ੈ ਗਏ ਜਾ ਂ ਉਸ j ਸੱਟ ਲਗੀ ਸੀ? ਜਾ ਂ ਕੀ ਪਿਰਵਾਰ ਿਵੱਚ ਿਕਸੇ ਵੀ ਬਾਲਗ ਨੇ ਕਦ ੇ
ਤੁਹਾਡੇ ਬੱਚੇ j ਧਮਕਾਇਆ ਹੈ ਜਾ ਂ ਉਸ ਨਾਲ ਅਿਜਹਾ ਕੰਮ ਕੀਤਾ ਹੈ ਿਜਸ ਨਾਲ ਤੁਹਾਡੇ ਬੱਚੇ j ਇਹ ਡਰ ਬੈਠ ਿਗਆ ਹੋਵੇ ਿਕ ਉਸj ਸੱਟ ਲਗ ਸਕਦੀ ਹੈ?
ੇ
ਕੀ ਤੁਹਾਡੇ ਬੱਚ ੇ ਦਾ ਕਦੀ ਵੀ ਕੋਈ ਿਜਨਸੀ ਸ਼ੋਸ਼ਣ ਹੋਇਆ ਹੈ? ਿਮਸਾਲ ਵਜ, m ਿਕਸੇ ਨੇ ਤੁਹਾਡੇ ਬੱਚੇ j ਛੋਿਹਆ ਜਾ ਂ ਤੁਹਾਡੇ ਬੱਚ ੇ j ਿਕਹਾ ਿਕ ਉਸ ਿਵਅਕਤੀ j ਅਿਜਹੇ ਤਰੀਕੇ ਨਾਲ ਛੂਹੇ ਜ ੋ
ਅਣਚਾਿਹਆ ਸੀ, ਜਾ ਂ ਤੁਹਾਡੇ ਬੱਚੇ j ਬੇਆਰਾਮੀ ਮਿਹਸੂਸ ਹੋਈ, ਜਾ ਂ ਿਕਸੇ ਨੇ ਕਦੇ ਵੀ ਤੁਹਾਡੇ ਬੱਚੇ ਨਾਲ ਮੌਿਖਕ, ਐਨਲ, ਜਾ ਂ ਯੋਨੀ ਿਵੱਚ ਸੈਕਸ ਕਰਨ ਦੀ ਕੋਿਸ਼ਸ ਕੀਤੀ ਹੋਵੇ ਜਾ ਂ ਅਸਲ ਿਵੱਚ
ਸੈਕਸ ਕੀਤਾ ਹੋਵੇ?
ਕੀ ਕਦੀ ਵੀ ਬੱਚੇ ਦੇ ਦੇਖਭਾਲਕਰਤਾ(ਵਾ)ਂ ਦੇ ਿਰਸ਼ਤੇ ਦੀ ਸਿਥਤੀ ਿਵੱਚ ਮਹੱਤਵਪੂਰਨ ਤਬਦੀਲੀਆ ਂ ਹੋਈਆਂ ਹਨ? ਿਮਸਾਲ ਵਜm ਇੱਕ ਮਾ-ਂ ਿਪਉ/ਦੇਖਭਾਲਕਰਤਾ ਨੇ ਤਲਾਕ ਲੈ ਿਲਆ ਜਾ ਂ ਵੱਖ ਹੋ
ਗਏ, ਜਾ ਂ ਕੋਈ ਰੋਮਾਿਂ ਟਕ ਸਾਥੀ ਨਾਲ ਰਿਹਣ ਲਈ ਆ ਿਗਆ/ਗਈ ਜਾ ਂ ਵੱਖ ਹੋ ਿਗਆ/ਗਈ?
ਇਸ ਪਿਹਲੇ ਅਨੁਭਾਗ ਦੇ "ਹਾ”ਂ ਵਾਲੇ ਜਵਾਬਾ ਂ ਦੀ ਿਗਣਤੀ ਕਰੋ:
ਬਾਕੀ ਦੀ ਪਸ਼ਨਾਵਲੀ ਲਈ ਿਕਰਪਾ ਕਰਕੇ ਦੂਜੇ ਪਾਸੇ ਵੱਲ ਜਾਰੀ ਰੱਖੋ।
Punjabi 2020
ੇ